• 1.
      ਬਾਰਾਂਮਾਹ ਵਰਗਾ ਹੋਰ ਕਾਵਿ-ਰੂਪ ਕਿਹੜਾ ਹੈ?

  • ਘੋੜੀ
  • ਸੁਹਾਗ
  • ਸਤਵਾਰਾ
  • ਟੱਪਾ

  • 2.
      ਪੰਜਾਬੀ ਸੱਭਿਆਚਾਰ ਵਿੱਚ ਸਾਲ ਦੇ ਪਹਿਲੇ ਦੇਸੀ ਮਹੀਨੇ ਦਾ ਕੀ ਨਾਂ ਹੈ?

  • ਪੋਹ
  • ਫੱਗਣ
  • ਜੇਠ
  • ਚੇਤ

  • 3.
      'ਚੁੱਲ੍ਹਾ ਨਿਉਂਦਾ' ਤੋਂ ਕੀ ਭਾਵ ਹੈ?

  • ਵਿਆਹ ਦੇ ਸਾਰੇ ਸਮੇਂ ਲਈ ਰੋਟੀ-ਪਾਣੀ ਦਾ ਸੱਦਾ
  • ਚੁੱਲ੍ਹੇ ਉੱਤੇ ਵੰਨ-ਸੁਵੰਨੇ ਪਕਵਾਨ ਬਣਾਉਣਾ
  • ਵਿਆਹ ਦੇ ਮੌਕੇ ਪਕਵਾਨ ਤਿਆਰ ਕਰਨਾ
  • ਚੁੱਲ੍ਹੇ ਨੂੰ ਸ਼ਿੰਗਾਰਨਾ

  • 4.
      ਪੰਜਾਬੀ ਭਾਸ਼ਾ ਵਿੱਚ ਕਿੰਨੇ ਲਗਾਖਰ ਹੁੰਦੇ ਹਨ?

  • ਤਿੰਨ
  • ਚਾਰ
  • ਪੰਜ
  • ਦੋ

  • 5.
      'ਉਸਤਾਦੀ ਕਰਨਾ' ਮੁਹਾਵਰੇ ਦਾ ਸਹੀ ਅਰਥ ਕੀ ਹੈ?

  • ਦੋਸ਼ ਲਾਉਣਾ
  • ਮੂਰਖ ਬਣਾਉਣਾ
  • ਬੋਲ ਕੁਬੋਲ ਬੋਲਣੇ
  • ਚਲਾਕੀ ਕਰਨੀ

  • 6.
      'ਦੁੱਧ ਸਾਂਭੇ ਗੁਜਰੀ ਬੇਟੀ, ਧਨ ਸਾਂਭੇ ਖੱਤਰੀ ਬੇਟੀ ਸਾਹਿਤ ਦੀ ਕਿਹੜੀ ਵੰਨਗੀ ਹੈ?

  • ਮੁਹਾਵਰਾ
  • ਅਖਾਣ
  • ਬੁਝਾਰਤ
  • ਬੋਲੀ

  • 7.
      'ਪਾ ਮਾਈ ਪਾ, ਕਾਲੇ ਕੁੱਤੇ ਨੂੰ ਵੀ ਪਾ, ਕਾਲਾ ਕੁੱਤਾ ਦਏ ਦੁਆਈ, ਤੇਰੀਆਂ ਜੀਵਣ ਮੱਝਾਂ-ਗਾਈ' ਇਹ ਕਾਵਿ-ਸਤਰਾਂ ਕਿਸ ਸਮੇਂ ਉਚਾਰੀਆਂ ਜਾਂਦੀਆਂ ਹਨ?

  • ਜੰਞ ਚੜ੍ਹਨ ਸਮੇਂ
  • ਜੰਞ ਢੁੱਕਣ ਸਮੇਂ
  • ਤੀਆਂ ਸਮੇਂ
  • ਲੋਹੜੀ ਮੰਗਣ ਵੇਲੇ

  • 8.
      ਸੱਚੀ ਕੀ ਹੁੰਦੀ ਹੈ?

  • ਲੋਕ ਗੀਤ
  • ਖੇਡ
  • ਰਸਮ
  • ਨ੍ਰਿਤ

  • 9.
      ਪੰਜਾਬੀ ਪਹਿਰਾਵੇ ਵਿੱਚ ਪੱਗ ਕਿਸ ਧਰਮ ਦਾ ਸੂਚਕ ਹੈ?

  • ਕਸ਼ਮੀਰੀ ਪ੍ਰਭਾਵ ਦੀ
  • ਇਸਲਾਮੀ ਪ੍ਰਭਾਵ ਦੀ
  • ਹਿੰਦੂ ਧਰਮ ਦੇ ਪ੍ਰਭਾਵ ਦੀ
  • ਇਹਨਾਂ ਵਿੱਚੋਂ ਕੋਈ ਨਹੀਂ

  • 10.
      ਕਿਹੜਾ ਜੋੜ ਸਹੀ ਹੈ?

  • ਮੱਛਲੀ-ਹੱਥਾਂ ਦਾ ਗਹਿਣਾ
  • ਆਰਸੀ- ਨੱਕ ਦਾ ਗਹਿਣਾ
  • ਤੋੜੇ- ਪੈਰਾਂ ਦਾ ਗਹਿਣਾ
  • ਨੱਤੀਆਂ- ਗਲ ਦਾ ਗਹਿਣਾ

  • 11.
      ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਜਿੱਥੇ ਰੁੱਗ ਲਾਈਦਾ ਹੈ, ਉਸ ਨੂੰ ਕੀ ਆਖਿਆ ਜਾਂਦਾ ਹੈ?

  • ਛਿਛਰਾ
  • ਖੱਚਾਂ
  • ਪਾੜਛਾ
  • ਏਰਨਾ

  • 12.
      ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ?

  • ਬਾਵਣ ਅੱਖਰੀ
  • ਬਾਰਹਮਾਹ ਮਾਝ
  • ਸੁਖਮਨੀ ਸਾਹਿਬ
  • ਛਕੇ ਛੰਤ

  • 13.
      ਇਹਨਾਂ ਵਿੱਚੋਂ ਕਿਹੜੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ?

  • ਅਨੰਦ ਗੁਜਰੀ
  • ਛਕੇ ਛੰਤ
  • ਜਪੁਜੀ ਸਾਹਿਬ
  • ਜੈਜਾਵੰਤੀ

  • 14.
      ਇਹਨਾਂ ਵਿੱਚੋਂ ਕਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਵਾਰ ਹੈ?

  • ਗੁਜਰੀ
  • ਸੂਹੀ
  • ਰਾਮਕਲੀ
  • ਇਹਨਾਂ ਵਿੱਚੋਂ ਕੋਈ ਨਹੀਂ

  • 15.
      ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?

  • 28
  • 30
  • 33
  • 36

  • 16.
      ਕਿਹੜੇ ਸਿੱਖ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ' ਦਾ ਪੁਨਰ-ਸੰਪਾਦਨ ਕਰਵਾਇਆ ਸੀ?

  • ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਸ੍ਰੀ ਗੁਰੂ ਅਰਜਨ ਦੇਵ ਜੀ
  • ਸ੍ਰੀ ਗੁਰੂ ਤੇਗ ਬਹਾਦਰ ਜੀ
  • ਸ੍ਰੀ ਗੁਰੂ ਨਾਨਕ ਦੇਵ ਜੀ

  • 17.
      ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਪੁਨਰ-ਸੰਪਾਦਨਾ ਵੇਲੇ ਲਿਖਣ ਦਾ ਕੰਮ ਕਿਸਨੂੰ ਸੌਂਪਿਆ ਸੀ?

  • ਭਾਈ ਮਨੀ ਸਿੰਘ ਜੀ ਨੂੰ
  • ਭਾਈ ਦਇਆ ਸਿੰਘ ਜੀ ਨੂੰ
  • ਭਾਈ ਗੁਰਦਾਸ ਜੀ ਨੂੰ
  • ਇਹਨਾਂ ਵਿੱਚੋਂ ਕੋਈ ਵੀ ਨਹੀ

  • 18.
      ਪੰਜਾਬੀ ਵਿੱਚ 'ਕਿੱਸਾ' ਕਿਸ ਭਾਸ਼ਾ ਦੇ ਪ੍ਰਭਾਵ ਹੇਠ ਪੈਦਾ ਹੋਇਆ?

  • ਸੰਸਕ੍ਰਿਤ
  • ਗੁਰਮੁਖੀ
  • ਅਰਬੀ ਫ਼ਾਰਸੀ
  • ਇਹਨਾਂ ਵਿੱਚੋਂ ਕੋਈ ਨਹੀਂ

  • 19.
      ਦੁੱਲਾ ਭੱਟੀ ਪੰਜਾਬ ਦੇ ਕਿਸ ਖੇਤਰ ਦੀ ਲੋਕ-ਗਾਥਾ ਹੈ?

  • ਮਾਝਾ
  • ਸਿੰਧ
  • ਮੁਲਤਾਨ
  • ਮਾਲਵਾ

  • 20.
      'ਪੂਰਨ ਭਗਤ' ਦਾ ਕਿੱਸਾ ਪੰਜਾਬੀ ਵਿੱਚ ਕਿਸ ਕਵੀ ਨੇ ਲਿਖਿਆ?

  • ਅਹਿਮਦਯਾਰ ਨੇ
  • ਕਾਦਰਯਾਰ ਨੇ
  • ਵਾਰਿਸ ਸ਼ਾਹ ਨੇ
  • ਇਹਨਾਂ ਵਿੱਚੋਂ ਕੋਈ ਨਹੀਂ

  • 21.
      ਅੰਮ੍ਰਿਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਗਿਆਨਪੀਠ ਪੁਰਸਕਾਰ ਪ੍ਰਾਪਤ ਹੋਇਆ?

  • ਰਸੀਦੀ ਟਿਕਟ
  • ਪਿੰਜਰ
  • ਅੱਜ ਆਖਾਂ ਵਾਰਸ ਸ਼ਾਹ ਨੂੰ
  • ਕਾਗਜ਼ ਤੇ ਕੈਨਵਸ

  • 22.
      ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਸ ਰਚਨਾ ਵਿੱਚ ਸੰਗ੍ਰਹਿਤ ਹੈ?

  • ਸੁਖਮਨੀ ਸਾਹਿਬ
  • ਦਸਮ ਗ੍ਰੰਥ
  • ਜਪੁਜੀ ਸਾਹਿਬ
  • ਇਹਨਾਂ ਵਿੱਚੋਂ ਕੋਈ ਨਹੀਂ

  • 23.
      'ਚੰਡੀ ਦੀ ਵਾਰ' ਵਿੱਚ ਕੁੱਲ ਕਿੰਨੇ ਬੰਦ ਹਨ?

  • 55
  • 54
  • 56
  • 59

  • 24.
      ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਕਿੰਨੇ ਅੱਖਰ ਹਨ?

  • 2
  • 6
  • 5
  • 8

  • 25.
      ਪੰਜਾਬੀ ਭਾਸ਼ਾ ਦਾ ਟਕਸਾਲੀ ਉਪਭਾਸ਼ਾਈ ਰੂਪ ਕਿਹੜਾ ਹੈ?

  • ਪੋਆਧੀ
  • ਮਾਝੀ
  • ਮਲਵਈ
  • ਦੁਆਬੀ

  • 26.
      ਪੰਜਾਬੀ ਦੀ ਉਪ-ਬੋਲੀ ਦੁਆਬੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ?

  • ਮਾਨਸਾ
  • ਅੰਮ੍ਰਿਤਸਰ
  • ਜਲੰਧਰ
  • ਪਠਾਨਕੋਟ

  • 27.
      ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਨਾਂਵ ਚੁਣੋ: ਮੈਂ, ਸਿਰਫ, ਚੋਰ, ਤੂੰ

  • ਮੈਂ
  • ਤੂੰ
  • ਸਿਰਫ
  • ਚੋਰ

  • 28.
      ਜੋ ਸ਼ਬਦ ਨਰ ਲਈ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

  • ਪੁਲਿੰਗ
  • ਇਸਤਰੀ ਲਿੰਗ
  • ਇਹ ਦੋਵੇ
  • ਕੋਈ ਵੀ ਨਹੀਂ

  • 29.
      ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?

  • ਸ਼ਬਦ ਬੋਧ
  • ਵਾਕ ਬੋਧ
  • ਅਰਥ ਬੋਧ
  • ਧੁਨੀ ਬੋਧ

  • 30.
      ਗੁਰਮੁਖੀ ਲਿਪੀ ਦਾ ਵਿਕਾਸ ਕਿਹੜੀ ਲਿਪੀ ਤੋ ਹੋਇਆ?

  • ਸੰਸਕ੍ਰਿਤ
  • ਫਾਰਸੀ
  • ਬਹ੍ਰਮੀ ਲਿਪੀ
  • ਦੇਵਨਾਗਰੀ

  • 31.
      ਖੁਸ਼ੀ ਸ਼ਬਦ ਦਾ ਨਾਂਵ ਹੈ?

  • ਭਾਵਵਾਚਕ ਨਾਂਵ
  • ਆਮ ਨਾਂਵ
  • ਵਸਤੂਵਾਚਕ ਨਾਂਵ
  • ਕੋਈ ਵੀ ਨਹੀਂ

  • 32.
      ਮੁੰਡੇ ਆਪਸ ਵਿੱਚ ਲੜਦੇ ਹਨ। ਵਾਕ ਵਿਚ "ਆਪਸ" ਸ਼ਬਦ ਕੀ ਹੈ?

  • ਪੜਨਾਂਵ
  • ਨਾਂਵ
  • ਕਾਰਕ
  • ਯੋਜਕ

  • 33.
      ਤੁਹਾਡੇ ਕਪੜੇ ਚੰਗੇ ਸਿਊਂਤੇ ਹੋਏ ਹਨ ਇਸ ਵਿੱਚ ਪੜਨਾਂਵੀ ਵਿਸ਼ੇਸ਼ਣ ਕਿਹੜਾ ਹੈ?

  • ਚੰਗੇ
  • ਕਪੜੇ
  • ਤੁਹਾਡੇ
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 34.
      'ਚਿੱਟਾ ਮੁਰਗਾ ਦਾਣੇ ਚੁਗਦਾ ਹੈ।' ਇਸ ਦਾ ਲਿੰਗ ਬਦਲੋ।

  • ਚਿੱਟੀ ਮੁਰਗੀ ਦਾਣੇ ਚੁਗਦਾ ਹੈ।
  • ਚਿੱਟੀ ਮੁਰਗੀ ਦਾਣੇ ਚੁਗਦੀ ਹੈ।
  • ਚਿੱਟੇ ਮੁਰਗੇ ਦਾਣੇ ਚੁਗਦੇ ਹਨ।
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 35.
      'ਘੋੜਾ' ਸ਼ਬਦ ਦਾ ਬਹੁਵਚਨ ਲਿਖੋ।

  • ਘੋੜੇ
  • ਘੋੜੀ
  • ਘੋੜੀਆਂ
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 36.
      ਜੰਞ. ਡਾਰ, ਹੇੜ ਸ਼ਬਦ ਕਿਹੜੇ ਨਾਂਵ ਹਨ?

  • ਭਾਵ ਵਾਚਕ ਨਾਂਵ
  • ਆਮ ਨਾਂਵ
  • ਇਕੱਠਵਾਚਕ ਨਾਂਵ
  • ਵਸਤੂਵਾਚਕ ਨਾਂਵ

  • 37.
      'ਨਿਰਮਲ' ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ।

  • ਸਰੂਰ
  • ਸੁੰਦਰ
  • ਸੱਜਣ
  • ਸਾਫ਼

  • 38.
      ਇਹਨਾਂ ਵਿੱਚੋਂ ਕਿਹੜੇ ਸ਼ਬਦ ਨਾਲ 'ਸੁ' ਅਗੇਤਰ ਲੱਗਿਆ ਹੋਇਆ ਹੈ?

  • ਸੁੱਚਾ
  • ਸੁਹਿਰਦ
  • ਸੁੰਦਰ
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 39.
      ਇਹਨਾਂ ਵਿੱਚੋਂ ਕਿਹੜੇ ਸ਼ਬਦ ਨਾਲ 'ਈ' ਪਿਛੇਤਰ ਲੱਗਿਆ ਹੋਇਆ ਹੈ?

  • ਖਿਡਾਰੀ
  • ਜਠਾਣੀ
  • ਮੁਰਗੀ
  • ਹਵਾਈ

  • 40.
      'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ' ਕੀ ਹੈ?

  • ਸਮਾਸ
  • ਮੁਹਾਵਰਾ
  • ਅਖਾਣ
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 41.
      ਰਾਇ-ਭੋਇ ਦੀ ਤਲਵੰਡੀ ਨੂੰ ਅੱਜਕੱਲ੍ਹ ਕੀ ਕਿਹਾ ਜਾਂਦਾ ਹੈ?

  • ਹਜੂਰ ਸਾਹਿਬ
  • ਦਮਦਮਾ ਸਾਹਿਬ
  • ਪਾਉਂਟਾ ਸਾਹਿਬ
  • ਨਨਕਾਣਾ ਸਾਹਿਬ

  • 42.
      ਗੁਰੂ ਨਾਨਕ ਦੇਵ ਜੀ ਆਪਣੇ ਜੀਜਾ ਕੋਲ ਕਿਸ ਸਥਾਨ ਤੇ ਗਏ?

  • ਸੁਲਤਾਨਪੁਰ
  • ਅਨੰਦਪੁਰ
  • ਸੈਦਪੁਰ
  • ਇਹਨਾਂ ਵਿੱਚੋਂ ਕੋਈ ਵੀ ਨਹੀਂ

  • 43.
      ਬਚਪਨ ਵਿੱਚ ਕਿਸਨੇ ਗਾਂਧੀ ਜੀ ਨੂੰ 'ਰਾਮ ਨਾਮ' ਲਈ ਪ੍ਰੇਰਿਆ?

  • ਕਸਤੂਰਬਾ ਗਾਂਧੀ
  • ਪਿਆਰੇ ਲਾਲ
  • ਰੰਭਾ ਭਾਈ
  • ਸਰਦਾਰ ਪਟੇਲ

  • 44.
      ਗਾਂਧੀ ਜੀ ਦੀ ਪੁਸਤਕ 'ਸੱਚ ਨਾਲ ਮੇਰੇ ਪ੍ਰਯੋਗਾਂ ਦੀ ਕਹਾਨੀ' ਅਸਲ ਵਿੱਚ ਗੁਜਰਾਤੀ ਵਿੱਚ ਲਿਖੀ ਗਈ ਸੀ। ਇਸ ਪੁਸਤਕ ਦਾ ਅੰਗ੍ਰੇਜੀ ਵਿੱਚ ਅਨੁਵਾਦ ਕਿਸਨੇ ਕੀਤਾ?

  • ਜਵਾਹਰ ਲਾਲ ਨਹਿਰੂ
  • ਰਬਿੰਦਰ ਨਾਥ ਟੈਗੋਰ
  • ਅਬਾਸ ਤੈਅਬਜੀ
  • ਮਹਾਦੇਵ ਦੇਸਾਈ

  • 45.
      ਜਦੋਂ ਅਸੈਮਬਲੀ ਵਿੱਚ ਬੰਬ ਸੁੱਟਿਆ ਗਿਆ, ਉਸ ਵੇਲੇ ਭਗਤ ਸਿੰਘ ਨਾਲ ਕੋਣ ਸੀ?

  • ਸੁਖਦੇਵ ਸਿੰਘ
  • ਰਾਜਗੁਰੂ
  • ਚੰਦਰ ਸ਼ੇਖਰ ਅਜ਼ਾਦ
  • ਬਟੁਕੇਸ਼ਵਰ ਦੱਤ

  • 46.
      ਭਗਤ ਸਿੰਘ ਦੇ ਲੇਖ 'ਅਛੂਤ ਕਾ ਸਵਾਲ' ਅਤੇ 'ਸੰਪ੍ਰਦਾਇਕ ਦੰਗੇ ਔਰ ਉਨਕਾ ਇਲਾਜ' ਕਿਸ ਪੰਜਾਬੀ ਪਤਰਿਕਾ ਵਿੱਚ ਪ੍ਰਕਾਸ਼ਿਤ ਹੋਏ?

  • ਪੰਜਾਬ ਕੇਸਰੀ
  • ਕੀਰਤੀ
  • ਪੰਜਾਬ ਦਰਪਣ
  • ਸੱਤਿਆ ਪ੍ਰਕਾਸ਼

  • 47.
      ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ?

  • 1895
  • 1896
  • 1897
  • 1898

  • 48.
      ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਗਦਰ ਪਾਰਟੀ ਦੇ ਹੋਰ ਕਿਸਨੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ?

  • 4
  • 5
  • 6
  • 7

  • 49.
      ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਕਿੱਥੇ ਹੋਇਆ?

  • ਮਹੂ
  • ਸੋਲਾਪੁਰ
  • ਇੰਦੌਰ
  • ਮੁੰਬਈ

  • 50.
      ਡਾ. ਭੀਮ ਰਾਓ ਅੰਬੇਦਕਰ ਜੀ ਨੇ ਕਿਹੜੀ ਪਤਰਿਕਾ ਛਾਪੀ?

  • ਆਖਰ
  • ਮੂਕ ਨਾਇਕ
  • ਨੈਸ਼ਨਲ ਦਸਤਕ
  • ਬਹਿਰਾ ਸਮਾਜ

  • 51.
      What is the minimum age qualification to contest the Lok Sabha elections in India?

  • 18
  • 21
  • 25
  • 35

  • 52.
      Which committee recommended the establishment of the Reserve Bank of India?

  • Hilton Young Commission
  • Butler Commission
  • Hilton Brown Committee
  • Dutt Committee

  • 53.
      Which of the following defines the term 'Petrodollar'?

  • Oil Revenues
  • Currency
  • Petrochemical
  • Oil Reserves

  • 54.
      Who did Gautam Gambhir replace as the head coach of the senior men's cricket team?

  • Ravi Shastri
  • Rahul Dravid
  • Anil Kumble
  • Kapil Dev

  • 55.
      In which state of Rajasthan, Ford of Aamer is situated?

  • Jaisalmer
  • Tonk
  • Baran
  • Jaipur

  • 56.
      Which company launched the world's first CNG motorcycle 'The Freedom'?

  • Hero MotoCrop
  • Honda Scooter
  • TVS Motor
  • Bajaj Auto Ltd

  • 57.
      Who won the women's snooker title in the Asian championship in Riyad, Saudi Arabia?

  • Vidya Pillai
  • Anupama Ramachandran
  • Chitra Magimairaj
  • Amee Kamani

  • 58.
      Who is the author of the book 'India Wins Freedom'?

  • Jawahar Lal Nehru
  • Sardar Vallabhbhai Patel
  • Maulana Abul Kalam Azad
  • Dr. B.R. Ambedkar

  • 59.
      Which of the following is the state animal of Odisha?

  • Bengal Tiger
  • Gaur
  • Sambar Deer
  • Phayre's Langur

  • 60.
      When was GST introduced in India?

  • 2012
  • 2014
  • 2016
  • 2017

  • 61.
      Who initiated the Ahmadiyya Movement?

  • Mirza Ghulam Ahmed
  • Shah Waliullah
  • Sir Syed Ahmed Khan
  • Abdul Ghaffar Khan

  • 62.
      MAITREE is a joint military exercise involving India and which nation?

  • Iran
  • Thailand
  • Bangladesh
  • Myanmar

  • 63.
      What is the primary species of focus at the Jatayu Conservation and Breeding Centre?

  • White Backed Vultures
  • Himalayan Griffon Vultures
  • Asian King or Red headed Vultures
  • Cinereous Vultures

  • 64.
      Who founded the journal 'Tahzib-ul-Akhlaq?

  • Swami Vivekanand
  • Ram Mohan Roy
  • Maulana Abul Kalam Azad
  • Sir Syed Ahmed Khan

  • 65.
      Which chess piece moves diagonally?

  • Rook
  • Knight
  • Pawn
  • Bishop

  • 66.
      Directions (66-70): Based on the information given below, answer the following questions: An Art exhibition is being organised in Delhi. 5 different states will represent their art in the exhibition during six days of a week, starting Monday and ending on Saturday. One of these days shall be a rest day. The five participating states include - Uttar Pradesh, Haryana, Punjab, Bihar and Gujarat Only one state can put up their exhibition per day The rest day is between the days when Uttar Pradesh and Gujarat exhibit their art Punjab will put up their artwork right before Bihar There is a gap of 2 days between Gujarat and Punjab's exhibition. Gujarat organised the exhibition before Punjab Haryana does not organise the exhibition on Saturday 66. Which is the rest day?

  • Monday
  • Wednesday
  • Friday
  • Saturday

  • 67.
      When does Haryana put up their exhibition?

  • Monday
  • Wednesday
  • Tuesday
  • Saturday

  • 68.
      The exhibition of which state is organised on Thursday?

  • Bihar
  • Punjab
  • Uttar Pradesh
  • Haryana

  • 69.
      Which of the following combinations is correct?

  • Friday - Punjab
  • Tuesday Bihar
  • Saturday- UP
  • Monday is resting day

  • 70.
      Which state's exhibition is organised on Saturday?

  • Punjab
  • UP
  • Haryana
  • Bihar

  • 71.
      In a party, 60% of the invited guests are male and 40% are female. If 80% of the invited guests attended the party and if all the invited female guests attended, what would be the ratio of males to females among the attendees in the party?

  • 2:3
  • 3:2
  • 1:1
  • 2:1

  • 72.
      (1015)² = ?

  • 1025125
  • 1020225
  • 1040225
  • 1030225

  • 73.
      Largest five-digit number exactly divisible by 39 is

  • 99979
  • 99996
  • 99956
  • 99989

  • 74.
      Choose the missing number in the series: 9, 7, 12, 12, 15, 17, 18, 22, ?

  • 27
  • 21
  • 22
  • 24

  • 75.
      Sum of the age of 4 children born at interval of 4 years is 36. What is the age of youngest child?

  • 3 years
  • 4 years
  • 5 years
  • 2 years

  • 76.
      Rehana drives 6 km west from her home and turns left and drives 3 km and then turns left again and drives 10 km. What is the shortest distance between her home and her destination?

  • 4 km
  • 9 km
  • 5 km
  • 7 km

  • 77.
      Tina is to the 75 m south east of veena. Rina is to the 75m south west of veena. Tina is to the of Rina?

  • West
  • East
  • North
  • South

  • 78.
      P is the sister of Q and mother of R. S is the daughter-in-law of W and wife of Q. W's grandson M is the nephew of P and brother of V. W has only two children. How is Q related to V?

  • Father
  • Uncle
  • Son
  • Brother

  • 79.
      Shraddha says to Sharayu, "Your mother-in-law is my father's mother who is the eldest son, but your husband is not my father." How is Sharayu related to Shraddha?

  • Aunt
  • Niece
  • Mother
  • Daughter

  • 80.
      Three of the following four number pairs are alike in a certain way and one is different. Find the odd one out?

  • WUSQ
  • HFDB
  • KIGE
  • TROM

  • 81.
      In a certain code language 'DEAR' is coded as '7465' and 'LIFE' is coded as '8394'. Then how will 'IDEAL' be coded in the same code language?

  • 73648
  • 37684
  • 37468
  • 84673

  • 82.
      In a code language, MACHINE is written as CAMHENI. How will MONSTER be written as in that language?

  • OMNSETR
  • NOMETSR
  • SNOMRET
  • NOMSRET

  • 83.
      Select the word-pair in which the two words are related in the same way as are the two words in the given word-pair. Wish: Desire?

  • Run: Ride
  • Cool: Cold
  • Drive: Speed
  • Morning: Evening

  • 84.
      If it was a Friday on 1 January 2016, what was the day of the week on 31 December 2016?

  • Saturday
  • Friday
  • Sunday
  • Monday

  • 85.
      In a certain code language'+' means '-', '-' means 'x', 'x' means ''/ '' , “/” means ' + '. Answer the following questions using the data.

  • 40
  • 1
  • 16
  • 30

  • 86.
      A word processor would most likely be used to do which of the following?

  • keep an account to money spent
  • maintain an inventory
  • type a biography
  • None of these

  • 87.
      A saved document is referred to as a____________?

  • Project
  • Folder
  • File
  • Word

  • 88.
      What does Ctrl + B shortcut accomplish in Ms-Word?

  • It makes the selected text bold
  • It converts selected text into the next larger size of the same font
  • It adds a line break to the document
  • It applies Italic formatting the selected text

  • 89.
      Changing an existing document is called___________ the document?

  • Creating
  • Editing
  • modifying
  • adjusting

  • 90.
      What is the minimum number of rows and columns that a word table can have?

  • Zero
  • 1 row, 1 column
  • 2 rows, 1 column
  • 2 rows, 2 column

  • 91.
      Text and graphics that have been cut or copied are stored in an area called the_________?

  • Pasteboard
  • Copyboard
  • Cuttingboard
  • Clipboard

  • 92.
      When creating a word-processed document, this step involves the user changing how words on the page appear, both on the screen and in printed form. What is it?

  • Editing text
  • Inserting tables
  • Formatting text
  • Print Preview

  • 93.
      Microsoft Office is_________________?

  • An application suite
  • Open-source software
  • Public-domain software
  • Shareware

  • 94.
      To save an existing file with a new name or to a new location, you should use the_______________ command.

  • save
  • save and replace
  • save as
  • new file

  • 95.
      Which view in PowerPoint can be used to enter speaker comments?

  • Normal
  • Notes page view
  • Slide show
  • Slide Sorter

  • 96.
      PowerPoint can display data from which of the following add-in software of MS-Office?

  • Organization chart
  • Equation editor
  • Photo album
  • All of these

  • 97.
      The best way to insert a new slide in a presentation is to use the___?

  • Normal view
  • Special view
  • Slide show view
  • Slide sorter view

  • 98.
      Which of the following is NOT a feature of PowerPoint?

  • Printing transparencies
  • Linking a slide transition with a laser pointer
  • Drawing with a pen
  • Printing the speaker's notes along with slide images

  • 99.
      Which key on the keyboard can be used to view slide show?

  • F1
  • F2
  • F5
  • F10

  • 100.
      Ellipse Motion in PowerPoint is a predefined_____________.

  • Design template
  • Animation scheme
  • Color scheme
  • All of these

  • 101.
      We can replace a font on all slides with another font using the __________option?

  • Format, Replace Fonts
  • Tools, Replace Fonts
  • Edit, Fonts
  • All of these

  • 102.
      Which of the following refers to the rectangular area for displaying information and running programs?

  • Windows
  • Desktop
  • Menu
  • Dialog Box

  • 103.
      Press___________ to move the insertion point to the Address box, or to highlight the URL in the Address box.

  • SHIFT + TAB
  • ALT + A
  • ALT + D
  • TAB + CTRL

  • 104.
      To make the number pad act as directional arrows, you press the___________ key.

  • Shift
  • Arrow
  • Caps Lock
  • Num Lock

  • 105.
      __________________may be included in other folder while making hierarchical structural folder.

  • Main folder
  • Tiered folder
  • Subfolder
  • Object

  • 106.
      _______________are graphical objects used to represent commonly used application.

  • Icons
  • GUI
  • Drivers
  • Windows

  • 107.
      If you do not want to select any option after opening a menu then click menu title again or press key_______________ to close the menu.

  • Shift
  • Esc (Escape)
  • Tab
  • F1

  • 108.
      In an information system, alphanumeric data normally takes the form of ___________________.

  • Sentences and paragraphs
  • Graphic shapes and figures
  • Human voice and other sounds
  • Numbers and alphabetical characters

  • 109.
      The_______________ settings are automatic and standard.

  • Default
  • CPU
  • peripheral
  • user-friendly

  • 110.
      The piece of hardware that converts computer's digital signal to an analogue signal that can travel over telephone lines is called a________.

  • red wire
  • blue cord
  • modem
  • Tower

  • 111.
      A program, either talk or music, that is made available in digital format for automatic download over the Internet is called a___________.

  • wiki
  • podcast
  • broadcast
  • vodcast

  • 112.
      Digital Banking can be resorted through___________.

  • Mobile Phones
  • Internet
  • Telephones
  • All of these

  • 113.
      The _________________enables you to simultaneously keep multiple Web pages open in one browser window.

  • tab box
  • pop up helper
  • tab row
  • All of these

  • 114.
      Which folder retains copies of messages have started but are not yet ready to send?

  • outbox
  • drafts
  • address
  • sent items

  • 115.
      _____________search engine sends request for information to several search engines simultaneously and compiles the results.

  • Meta
  • Individual
  • Directory
  • All of these

  • 116.
      You can protect sensitive data from prying eyes using_________

  • Passwords
  • Encryption
  • File locks
  • None of these

  • 117.
      What is A hacker, that contacts your phone or E-mails and attempts to acquire your password is called?

  • phishing
  • spoofing
  • spamming
  • bugging

  • 118.
      'Trend Micro' is a_________________.

  • virus program.
  • just a program
  • anti-virus software
  • All of these

  • 119.
      The phrase ___________________describes viruses, worms, trojan horse attack applets and attack scripts.

  • Virus
  • Spam
  • Phishing
  • Malware

  • 120.
      When you insert an Excel file into a Word document, the data are____________?

  • Hyperlinked
  • Linked
  • Embedded
  • Placed in a word table

  • 121.
      Were you a bird, you in the sky.

  • shall fly
  • would fly
  • should fly
  • Any of these

  • 122.
      Directions (122-124): Choose the most appropriate word from the options given below to complete the sentence: 122. If you are trying to make a strong impression on your audience, you cannot do so by being understated, tentative or___________

  • Restrained
  • Hyperbolic
  • Argumentative
  • Indifferent

  • 123.
      If we manage to ______________our natural resources, we would leave a better planet for our children.

  • uphold
  • cherish
  • conserve
  • spend

  • 124.
      He could not understand the judges awarding her the first prize, because he thought that her performance was quite_________

  • Superb
  • Medium
  • Mediocre
  • Exhilarating

  • 125.
      Match the columns. Column 1 Column 2 1) eradicate P) misrepresent 2) distort Q) soak completely 3) saturate R) use 4) utilize S) destroy utterly

  • 1:P, 2:Q, 3:R, 4:S
  • 1:Q, 2:R, 3:S, 4:P
  • 1:S, 2:P, 3:R, 4:Q
  • 1:S, 2:P, 3:Q, 4:R

  • 126.
      Which of the following options is the closest in meaning to the sentence below? She enjoyed herself immensely at the party.

  • She had a terrible time at the party
  • She had a terrific time at the party
  • She had a horrible time at the party
  • She had a terrifying time at the party

  • 127.
      (I) While trying to collect (II) an envelope from under the table, (III) Mr. X fell down (IV) and was losing consciousness. Which one of the above underlined parts of the sentence is NOT appropriate?

  • I
  • II
  • III
  • IV

  • 128.
      Choose the correct antonym for given word: 'Enigma'

  • Clarity
  • Mystery
  • Charade
  • Make believe

  • 129.
      Choose the correct antonym for given word: 'Formidable'

  • Trivial
  • Dangerous
  • Scary
  • Appalling

  • 130.
      Correct the sentence, if required: 'Every year, our association is having a meeting to elect the officers.'

  • are having a meeting
  • having a meeting
  • has a meeting
  • No substitution required

  • 131.
      Correct the sentence, if required: 'He had barely spoken the words when he realised his mistake.'

  • barely speak the words that
  • barely spoke the words when
  • barely spoken the words than
  • No substitution required

  • 132.
      Select the correctly spelt word.

  • Reciept
  • Receipt
  • Reciet
  • Reiceit

  • 133.
      Select the wrongly spelt word.

  • whimsical
  • contiguous
  • spectaculer
  • adjacent

  • 134.
      Directions (134-136): Choose the most appropriate word from the options given below that is most suitable to substitute the sentence. 'An imaginary ideal society'

  • Ultimate
  • Utopia
  • Flawless
  • Model

  • 135.
      'Using right and left hand equally well'

  • Unskilled
  • Left-handed
  • Inexpert
  • Ambidextrous

  • 136.
      'An instrument for measuring the atmospheric pressure'

  • Barometer
  • Ammeter
  • Thermometer
  • Altimetery

  • 137.
      Fill in the blank with proper idiom: 'When you_____________ it is best to be patient and have faith in your inner strength.'

  • remain on high alert
  • keep someone at an arm's length
  • calls a spade a spade
  • find yourself in troubled waters

  • 138.
      The air-conditioner has made ceiling fans a little __________in today's world.

  • extinct
  • absurd
  • obsolete
  • None of these

  • 139.
      The police used tear gas to _____________ the crowd.

  • disburse
  • disperse
  • collect
  • None of these

  • 140.
      A ____________of small stones is called a mosaic.

  • design
  • pattern
  • structure
  • mound

  • 141.
      Directions (141-145): Read the passage and choose the correct option for the questions that follows: Speech is a great blessing but it can also be great curse, for while it helps us to make our intensions and desires known to our fellows, it can also if we use it carelessly, make our attitude completely misunderstood. A slip of the tongue, the use of unusual word, or of an ambiguous word, and so on, may create an enemy where we had hoped to win a friend. Again, different classes of people use different vocabularies, and the ordinary speech of an educated may strike an uneducated listener as pompous. Unwittingly, we may use a word which bears a different meaning to our listener from what it does to men of our own class. Thus, speech is not a gift to use lightly without thought, but one which demands careful handling. Only a fool will express himself alike to all kinds and conditions to men. 141. The best way to win a friend is to avoid____________.

  • ambiguity in speech
  • irony in speech
  • verbosity in speech
  • None of these

  • 142.
      While talking to an uneducated person, we should use

  • polite language
  • normal speech
  • his vocabulary
  • None of these

  • 143.
      If one used the same style of language with everyone, one would sound

  • flat
  • democratic
  • indifferent
  • foolish

  • 144.
      A 'slip of the tongue' means something said

  • without giving proper thought
  • wrongly by choice
  • to hurt another person
  • None of these

  • 145.
      Speech can be curse, because it can

  • create misunderstanding
  • hurt others
  • lead to carelessness
  • reveal our intentions

  • 146.
      What is the______________ for an air letter?

  • fare
  • postage
  • value
  • stamp

  • 147.
      He____________ in wearing the old-fashioned coat in spite of his wife's disapproval.

  • desists
  • resists
  • persists
  • None of these

  • 148.
      He is too dull_____ this problem.

  • solving
  • to solving
  • to solve
  • solves

  • 149.
      Soft minded individuals are__________ to embrace all kinds superstitions.

  • eager
  • disposed
  • reluctant
  • prone

  • 150.
      After the accident, the nerves to her arm were damaged and so the muscles______________ through disuse.

  • contracted
  • atrophied
  • elongated
  • dwindled

Report Question
warning
Print MCQ
Note: How to solve these questions? Please check this video!
Practice More On Alternating Current
access_time
  Time   

Note: How to solve these questions? Please check this video!